ਅਕਾਲੀ ਦਲ ਵਾਰਿਸ ਪੰਜਾਬ ਵਲੋਂ ਮੋਗਾ ਜ਼ਿਲ੍ਹੇ ਵਿਚ ਪਾਰਟੀ ਸਰਗਰਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਸ ਦੌਰਾਨ ਹਰਿੰਦਰ ਸਿੰਘ ਹੈਰੀ ਅਤੇ ਸੁਖਚੈਨ ਸਿੰਘ ਮੱਲੇਆਣਾ ਨੂੰ ਪ੍ਰੈਸ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ।
ਇਹਨਾਂ ਨਿਯੁਕਤੀਆਂ ਲਈ ਜਾਰੀ ਲਿਸਟ ਮੁਤਾਬਿਕ ਸ. ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਮੀਤ ਸਿੰਘ ਸੀਨੀਅਰ ਪ੍ਰਧਾਨ, ਨਿਰਮਲ ਸਿੰਘ ਸੱਦਾ ਸਿੰਘ ਵਾਲਾ ਉਪ ਪ੍ਰਧਾਨ, ਬਚਿੱਤਰ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਮਾਛੀਕੇ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਧੂੜਕੋਟ ਮੀਤ ਪ੍ਰਧਾਨ, ਸਤਨਾਮ ਸਿੰਘ ਬਿਲਾਸਪੁਰ ਮੀਤ ਪ੍ਰਧਾਨ, ਰਣਜੋਧ ਸਿੰਘ ਰਣੀਆ ਜਨਰਲ ਸਕੱਤਰ, ਨਿਰਭੈ ਸਿੰਘ ਬੱਬੂ ਪੱਤੋ ਹੀਰਾ ਸੰਗਠਨ ਸਕੱਤਰ, ਭੁਪਿੰਦਰ ਸਿੰਘ ਬੁਰਜਦੂਨਾ ਸਕੱਤਰ, ਹਰਵਿੰਦਰ ਸਿੰਘ ਫੌਜੀ ਮਧੇਕੇ ਸਕੱਤਰ, ਸੁਖਦੀਪ ਸਿੰਘ ਰੋਡੇ ਸਕੱਤਰ, ਗੁਰਲਾਭ ਸਿੰਘ ਠੱਠੀਭਾਈ ਸਕੱਤਰ, ਗੁਰਦੀਪ ਸਿੰਘ ਚੜਿਕ ਸਕੱਤਰ, ਮਨਜੀਤ ਸਿੰਘ ਖਹਿਰਾ ਕਪੂਰੇ ਸਕੱਤਰ, ਸੁਖਮੰਦਰ ਸਿੰਘ ਸਕੱਤਰ, ਸੁਖਚੈਨ ਸਿੰਘ ਮੱਲੇਆਣਾ ਪ੍ਰੈਸ ਸਕੱਤਰ, ਹਰਿੰਦਰ ਸਿੰਘ ਹੈਰੀ ਪ੍ਰੈਸ ਸਕੱਤਰ, ਹਰਪਿੰਦਰ ਸਿੰਘ ਬੋਡੇ ਕਾਰਜਕਾਰੀ ਕਮੇਟੀ, ਹਰਸ਼ਦੀਪ ਸਿੰਘ ਦੱਦਾਹੂਰ ਕਾਰਜਕਾਰੀ ਕਮੇਟੀ, ਜਗਸੀਰ ਸਿੰਘ ਜੱਗਾ ਕਾਰਜਕਾਰੀ ਕਮੇਟੀ, ਜਸਵੰਤ ਸਿੰਘ ਲੰਡੇ ਕਾਰਜਕਾਰੀ ਕਮੇਟੀ, ਜਗਰੂਪ ਸਿੰਘ ਭਲੂਰ ਦੀ ਕਾਰਜਕਾਰਨੀ ਕਮੇਟੀ, ਤਰਸੇਮ ਸਿੰਘ ਅਜੀਤਵਾਲ ਨੂੰ ਕਾਰਜਕਾਰਨੀ ਕਮੇਟੀ, ਹਰਪ੍ਰੀਤ ਸਿੰਘ ਸਮਰਾ ਨੂੰ ਕਾਰਜਕਾਰਨੀ ਕਮੇਟੀ, ਬਲਵਿੰਦਰ ਸਿੰਘ ਨੂੰ ਕਾਰਜਕਾਰਨੀ ਕਮੇਟੀ, ਇਕਬਾਲ ਸਿੰਘ ਨੂੰ ਕਾਰਜਕਾਰਨੀ ਕਮੇਟੀ ਅਤੇ ਜਗਦੀਪ ਸਿੰਘ ਕਾਰਜਕਾਰਨੀ ਕਮੇਟੀ ਮੈਂਬਰਾਂ ਵਜੋਂ ਸ਼ਾਮਿਲ ਨੇ ।





