ਮੋਗਾ ਜ਼ਿਲ੍ਹੇ ਦੇ ਲੋਕਾਂ ਲਈ ਮੁਫ਼ਤ ਇਸ਼ਤਿਹਾਰ ਸੇਵਾ। ਆਪਣੇ ਕਾਰੋਬਾਰ, ਦੁਕਾਨ, ਜਾਂ ਸੇਵਾ ਦਾ ਇਸ਼ਤਿਹਾਰ ਮੁਫ਼ਤ ਲਗਵਾਓ।

ਇਸ਼ਤਿਹਾਰ ਕਿਵੇਂ ਲਗਵਾਈਏ?

ਹੇਠ ਲਿਖੀ ਜਾਣਕਾਰੀ ਸਾਨੂੰ ਈਮੇਲ ਕਰੋ:

  • ਕਾਰੋਬਾਰ/ਸੇਵਾ ਦਾ ਨਾਮ
  • ਸੰਖੇਪ ਜਾਣਕਾਰੀ (2-3 ਲਾਈਨਾਂ)
  • ਸੰਪਰਕ ਨੰਬਰ
  • ਟਿਕਾਣਾ
  • ਤਸਵੀਰ (ਜੇ ਹੋਵੇ)

ਈਮੇਲ: [email protected]