ਜੇ ਤੁਹਾਡੀ ਕੋਈ ਸ਼ਿਕਾਇਤ ਹੈ ਜਾਂ ਤੁਸੀਂ ਕਿਸੇ ਮੁੱਦੇ ਬਾਰੇ ਆਵਾਜ਼ ਉਠਾਉਣਾ ਚਾਹੁੰਦੇ ਹੋ ਤਾਂ ਸਾਨੂੰ ਲਿਖੋ। ਅਸੀਂ ਤੁਹਾਡੀ ਗੱਲ ਸੁਣਾਂਗੇ ਤੇ ਲੋਕਾਂ ਤੱਕ ਪਹੁੰਚਾਵਾਂਗੇ।

ਸ਼ਿਕਾਇਤ ਕਿਵੇਂ ਭੇਜੀਏ?

ਆਪਣੀ ਸ਼ਿਕਾਇਤ ਸਾਨੂੰ ਈਮੇਲ ਰਾਹੀਂ ਭੇਜੋ। ਕਿਰਪਾ ਕਰਕੇ ਹੇਠ ਲਿਖੀ ਜਾਣਕਾਰੀ ਸ਼ਾਮਲ ਕਰੋ:

  • ਤੁਹਾਡਾ ਨਾਮ ਤੇ ਪਿੰਡ/ਸ਼ਹਿਰ
  • ਸ਼ਿਕਾਇਤ ਦਾ ਵੇਰਵਾ
  • ਸੰਬੰਧਿਤ ਤਸਵੀਰਾਂ ਜਾਂ ਦਸਤਾਵੇਜ਼ (ਜੇ ਹੋਣ)

ਈਮੇਲ: [email protected]