ਚੰਡੀਗੜ੍ਹ-: 24 ਅਕਤੂਬਰ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ-;
ਮੀਤ ਪ੍ਰਧਾਨ-;
1, ਸ ਧਰਮ ਸਿੰਘ ਧਾਰੋਕੀ।
2, ਸ ਅਰਵਿੰਦਰ ਸਿੰਘ ਪੈਂਟਾ।
3, ਸ ਸੁਰਜੀਤ ਸਿੰਘ ਦਭਾਲੀ।
4, ਸ੍ਰੀ ਦਵਿੰਦਰ ਕੁਮਾਰ ਲਹਿਰਾ।
ਜਨਰਲ ਸਕੱਤਰ-;
1, ਅਬਦੁਲ ਗੁਫਾਰ ਮਲੇਰਕੋਟਲਾ।
2, ਸ ਮਦਨ ਮੋਹਨ ਸਿੰਘ ਮੂਸਾ (ਸ਼ਾਮਚੁਰਾਸੀ)।
3, ਸ ਲਖਵਿੰਦਰ ਸਿੰਘ ਮੂਸਾ (ਮਾਨਸਾ)।
ਜਥੇਬੰਧਕ ਸਕੱਤਰ-;
1, ਸ ਸੁਖਵਿੰਦਰ ਸਿੰਘ (ਗੋਦਾਇਆ)।
2, ਠੇਕੇਦਾਰ ਗੁਰਚਰਨ ਸਿੰਘ
(ਬਲਾਚੌਰ)।
3, ਸ ਜਗਜੀਤ ਸਿੰਘ ਬੰਡਾਲਾ।
4, ਸ ਸੁਰਿੰਦਰ ਸਿੰਘ ਕਾਦੀਮਾਜਰਾ।
ਸ ਵਡਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਨਰਲ ਕੌਂਸਲ ਵਿੱਚ ਵੀ ਕੁੱਝ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-;
1, ਸ ਅਮਰਜੀਤ ਸਿੰਘ ਕਹੇੜੂ।
2, ਸ੍ਰੀ ਬਿੱਟੂ ਭਸੌੜ।
3, ਸ ਤਿਰਲੋਕ ਸਿੰਘ ਬਿੱਲੂ (ਸੰਗਰੂਰ)।
4, ਐਡਵੋਕੇਟ ਅਮਰਜੀਤ ਸਿੰਘ (ਖਾਨਪੁਰ)।
5, ਸ ਨਸੀਬ ਸਿੰਘ ਗੜੋਲੀਆ।
6, ਸ ਗੁਰਵਿੰਦਰ ਸਿੰਘ ਝਾਮਪੁਰ।
7, ਸ ਅਜੀਤ ਸਿੰਘ ਮੱਕੜ।
8, ਸ ਗੁਰਿੰਦਰਪਾਲ ਸਿੰਘ ਸੇਠੀ।
9, ਜੱਥੇਦਾਰ ਤਰਲੋਕ ਸਿੰਘ।
10, ਸ ਦਲਬਾਰਾ ਸਿੰਘ ਸਰਹਿੰਦ।
ਸ ਵਡਾਲਾ ਨੇ ਕਿਹਾ ਕਿ ਉਪਰੋਕਤ ਸਾਰੇ ਆਗੂਆਂ ਦੀਆਂ ਨਿਯੁਕਤੀਆਂ, ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ ਕੀਤੀਆਂ ਗਈਆਂ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਨਵੀਂ ਜਿੰਮੇਵਾਰੀ ਨਾਲ ਇਹ ਆਗੂ ਹੋਰ ਵੀ ਤਨਦੇਹੀ ਨਾਲ ਪੰਥ, ਪੰਜਾਬ ਦੀ ਸੇਵਾ ਵਿੱਚ ਤਤਪਰ ਰਹਿਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।




