ਜੋਗਿੰਦਰ ਸਿੰਘ ਮਾਨ
ਮਾਨਸਾ 24 ਅਕਤੂਬਰ :
ਮਾਨਸਾ ਵਿਖੇ ਦੇਰ ਸ਼ਾਮ ਆਏ ਮੀਂਹ ਦੇ ਨਾਲ ਨਾਲ ਗੜੇ ਪਏ ਹਨ, ਜਿਸ ਨਾਲ ਮੰਡੀਆਂ ਵਿੱਚ ਵਿਕਣ ਲਈ ਪੁੱਜਿਆ ਝੋਨਾ ਭਿੱਜ ਗਿਆ ਹੈ ਅਤੇ ਭਲਕੇ ਖੇਤਾਂ ਵਿਚ ਵਾਢੀ ਦਾ ਕਾਰਜ ਠੱਪ ਹੋ ਜਾਵੇਗਾ।
ਇਸ ਮੀਂਹ ਨਾਲ ਠੰਡ ਦਾ ਪ੍ਰਕੋਪ ਵਧ ਜਾਵੇਗਾ