ਬਟਾਲਾ,11 ਮਈ ( ਜਸ਼ਨ )ਬਟਾਲਾ ਵਿੱਚ ਭਾਜਪਾ ਦਫ਼ਤਰ ‘ਤੇ ਅਣਪਛਾਤੇ ਨੌਜਵਾਨਾਂ ਨੇ ਅੰਦਰ ਦਾਖਿਲ ਹੋ ਕੇ ਇਕ ਵਿਅਕਤੀ ਤੇ ਕਾਲੀ ਸਿਆਹੀ ਸੁੱਟੀ।ਕਮਰੇ ਵਿਚ ਕੈਦ ਇਸ ਘਟਨਾ ਦੌਰਾਨ CCTV ਵਿੱਚ ਕੁਝ ਸ਼ੱਕੀ ਨੌਜਵਾਨ ਦਿਖੇ। ਉਧਰ ਇਸ ਮਾਮਲੇ ਤੇ ਭਾਜਪਾ ਆਗੂਆ ਵਲੋ ਪੁਲਿਸ ਨੂੰ ਸ਼ਕਾਇਤ ਦਰਜ ਕਾਰਵਾਈ ਗਈ ਜਿਸ ਦੀ ਪੁਲਿਸ ਵਲੋ ਜਾਂਚ ਕੀਤੀ ਜਾ ਰਹੀ ਹੈ। ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਕੀਤੀ ਗਈ ਹੈ ਅਤੇ ਇਸ ਮਾਮਲੇ 'ਚ ਜਾਂਚ ਕਰ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਦਫਤਰ ਵਿਚ ਹਾਜ਼ਰ ਵਿਅਕਤੀ ਨੇ ਦੱਸਿਆ ਈ ਹਮਲਾਵਰ ਜ਼ਿਲਾ ਪ੍ਰਧਾਨ ਨੂੰ ਲਾਭ ਰਹੇ ਸਨ ਪਾਰ ਉਹ ਦਫਤਰ ਵਿਚ ਹਾਜ਼ਰ ਨਹੀਂ ਸਨ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਸਥਿਤੀ ਆ ਜਾਇਜ਼ਾ ਲਿਆ ਹੈ।