ਕੈਨੇਡਾ , 17 ਨਵੰਬਰ ( ਕੁਲਤਾਰਨ ਸਿੰਘ ਪਧਿਆਣਾ ) ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਰਸੋਂ ਰਾਤ ਵਾਲਮਾਰਟ ਸਥਿਤ ਪਲਾਜ਼ੇ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੀ ਗਈ 24 ਸਾਲਾ ਔਰਤ ਦੇ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ 23 ਸਾਲਾ ਗੈਰੀ ਰੀਹਲ ਵਜੋਂ ਦੱਸੀ ਜਾ ਰਹੀ ਹੈ।
ਇਸ ਦੌਰਾਨ ਅਕਾਸ਼ ਹਰੀਕੇ, ਸੁੱਖਾ ਸੰਧੂ ਅਤੇ ਬਾਦਲ ਯੂਐਸਏ ਦੇ ਨਾਂ ਨਾਲ ਜੁੜੇ ਵਿਅਕਤੀਆਂ ਵੱਲੋਂ ਇੱਕ ਆਡੀਓ ਜਾਰੀ ਕਰਕੇ ਇਸ ਵਾਰਦਾਤ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਨੋਜਵਾਨ ਦੇ ਕਿਸੇ ਵੀ ਗੈਂਗ ਨਾਲ ਜੁੜੇ ਹੋਣ ਦੀ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਖ਼ਬਰਾਂ
ਕੈਨੇਡਾ ਸਰੀ ਕਤਲਕਾਂਡ: ਮ੍ਰਿਤਕ ਲੜਕਾ ਲੜਕੀ ਚੋਂ ਨੌਜਵਾਨ ਦੀ ਪਛਾਣ, 23 ਸਾਲਾ ਗੈਰੀ ਰੀਹਲ ਵਜੋਂ ਹੋਈ
17 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



