ਮੋਗਾ, 8 ਅਕਤੂਬਰ ( ਜਸ਼ਨ )ਉੱਘੇ ਸਮਾਜ ਸੇਵੀ ਮਨਪ੍ਰੀਤ ਸਿੱਧੂ ਨੇ ਆਪਣੇ ਜਨਮ ਦਿਨ ਨੂੰ ਮੁਬਾਰਕ ਪਲਾਂ ਵਿਚ ਬਦਲਣ ਲਈ ਫਲਾਂ ਵਾਲੇ ਪੌਦੇ ਲਗਾਏ । ਮਨਪ੍ਰੀਤ ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੌਦੇ ਲਗਾਉਣ ਵੀ ਤੇ ਉਹਨਾਂ ਦੀ ਸੰਭਾਲ ਵੀ ਕਰਨ । ਮਨਪ੍ਰੀਤ ਸਿੱਧੂ ਨੇ ਕਿਹਾ ਕਿ ਇਸ ਤੋਂ ਵੱਡਾ ਕੋਈ ਪੁਨ ਨਹੀਂ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਵਲੋਂ ਵੀ ਮਨਪ੍ਰੀਤ ਸਿੱਧੂ ਨੂੰ ਜਨਮ ਦਿਨ ਮੁਬਾਰਕ ।