ਮੋਗਾ, 27 ਅਗਸਤ ( ਜਸ਼ਨ ): ਭੈਣਾਂ ਅਤੇ ਭਰਾਵਾਂ ਦੇ ਪਵਿੱਤਰ ਰਿਸ਼ਤੇ ਦੀ ਪ੍ਰਤੀਕ ਰੱਖੜੀ ਨੂੰ ਸਮਰਪਿਤ ਹੁੰਦਿਆਂ ਨਿਊ ਫੈਂਸੀ ਜੂਐਲਰਜ਼ ਮੁੱਲਾਂਪੁਰ ਵਲੋਂ ਰੱਖੜੀ ਮੌਕੇ ਵਿਸ਼ੇਸ਼ ਛੋਟ ਦਿੰਦਿਆਂ ਵੱਡਾ ਐਲਾਨ ਕੀਤਾ ਹੈ ।ਐੱਨ ਐੱਫ ਜੂਐਲਰਜ਼ ਮੁੱਲਾਂਪੁਰ ਦੇ ਐੱਮ ਡੀ ਦਵਿੰਦਰ ਸਿੰਘ ਰਾਜੂ ਮੋਹੀ ਵਾਲਿਆਂ ਨੇ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਲਾਂਪੁਰ ਦਾਖਾ ਅਤੇ ਲਾਗਲੇ ਪਿੰਡਾਂ ਦੇ ਵਾਸੀਆਂ ਵਲੋਂ ਉਹਨਾਂ ਨੂੰ ਹਮੇਸ਼ਾ ਉਸਾਰੂ ਹੁੰਗਾਰਾ ਦਿੱਤਾ ਜਾਂਦਾ ਹੈ ਇਸੇ ਕਰਕੇ ਇਸ ਵਾਰ ਰੱਖੜੀ 'ਤੇ ਭੈਣਾਂ ਲਈ ਚਾਂਦੀ ਦੀ ਰੱਖੜੀ ਸਿਰਫ 499 ਰੁਪਏ 'ਚ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਦੋ ਰੱਖੜੀਆਂ ਖਰੀਦਣ ਤੇ ਇਕ ਰੱਖੜੀ ਫ਼ਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ 22 ਕੈਰਟ ਸੋਨੇ ਦੇ ਗਹਿਣਿਆਂ ਤੇ ਵੀ ਛੋਟ ਦਿੱਤੀ ਜਾ ਰਹੀ ਹੈ ਹੋਰ ਤਾਂ ਹੋਰ ਇਹ ਗਹਿਣੇ ਆਸਾਨ ਕਿਸ਼ਤਾਂ 'ਤੇ ਵੀ ਖਰੀਦੇ ਜਾ ਸਕਦੇ ਨੇ।ਉਹਨਾਂ ਦੱਸਿਆ ਕਿ ਇਕ ਗ੍ਰਾਮ ਗਹਿਣਿਆਂ 'ਤੇ 20 ਫ਼ੀਸਦੀ ਰਿਆਇਤ ਦਿੱਤੇ ਜਾ ਰਹੀ ਹੈ। ਐੱਨ ਐੱਫ ਜੂਐਲਰਜ਼ ਮੁੱਲਾਂਪੁਰ ਦੇ ਐੱਮ ਡੀ ਦਵਿੰਦਰ ਸਿੰਘ ਰਾਜੂ ਮੋਹੀ ਵਾਲਿਆਂ ਨੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਸ਼ਖਸ ਡਾਇਮੰਡ. ਅਤੇ ਸੋਨੇ ਦੇ ਗਹਿਣੇ ਆਪਣੀ ਰੀਝ ਮੁਤਾਬਿਕ ਵੀ ਤਿਆਰ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਜਗਰਾਓਂ ਵਾਲੇ ਪਾਸੇ ਮੇਨ ਜੀ ਟੀ ਰੋਡ ਤੇ ਅਸ਼ੀਰਵਾਦ ਮੈਡੀਕਲ ਸਟੋਰ ਨੇੜੇ ਉਹਨਾਂ ਦੇ ਨਵੇਂ ਸ਼ੋ ਰੂਮ ਐੱਨ ਐੱਫ ਜੂਐਲਰਜ਼ ਮੁੱਲਾਂਪੁਰ 'ਤੇ ਸਭ ਦਾ ਸਵਾਗਤ ਹੈ।
ਨਿਊ ਫੈਂਸੀ ਜੂਐਲਰਜ਼ ਮੁੱਲਾਂਪੁਰ ਦੇ ਸ਼ੋਰੂਮ ਦੇ ਫੋਨ ਨੰਬਰ 98155 76763 ਅਤੇ 76529 76763 ਹਨ।
ਖ਼ਬਰਾਂ
ਚਾਂਦੀ ਦੀ ਰੱਖੜੀ ਸਿਰਫ 499 ਰੁਪਏ 'ਚ,ਦੋ ਨਾਲ ਇਕ ਫ੍ਰੀ, ਨਿਊ ਫੈਂਸੀ ਜੂਐਲਰਜ਼ ਮੁੱਲਾਂਪੁਰ ਵਲੋਂ ਰੱਖੜੀ ਮੌਕੇ ਸੋਨੇ ਦੇ ਗਹਿਣਿਆਂ ਤੇ ਵੀ ਵਿਸ਼ੇਸ਼ ਛੋਟ
27 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



