ਅੰਮ੍ਰਿਤਸਰ ,15 ਨਵੰਬਰ (ਜਸ਼ਨ )ਸ਼ਮਸ਼ੇਰ ਸਿੰਘ ਪੱਧਰੀ ,ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦੇ ਸੂਬਾ ਮੀਡੀਆ ਇੰਚਾਰਜ, ਜੋ ਲੰਮੇ ਸਮੇਂ ਤੋਂ ਪਾਰਟੀ ਲਈ ਤਨਦੇਹੀ ਨਾਲ ਸੇਵਾ ਨਿਭਾ ਰਹੇ ਨੇ ,ਉਹਨਾਂ ਦੇ ਪੰਥਕ ਪਿਛੋਕੜ ਅਤੇ ਜੁਝਾਰੂ ਸੋਚ ਨੂੰ ਸਲਾਮ ਕਰਦਿਆਂ ,ਅੰਮ੍ਰਿਤਸਰ ਪੂਰਬੀ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਹੈ । ਛੇ ਹੋਰ ਹਲਕਾ ਇੰਚਾਰਜ ਲਾਉਣ ਲਈ ਪਾਰਟੀ ਦਫਤਰ ਤੋਂ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖਤਾਂ ਨਾਲ ਜਾਰੀ ਆਦੇਸ਼ਾਂ ਉਪਰੰਤ ਪਾਰਟੀ ਸਫ਼ਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ।