ਜਲੰਧਰ ,22 ਨਵੰਬਰ (ਕੁਲਵਿੰਦਰ ਸਿੰਘ ਭਟੋਆ )ਉੱਘੇ ਅਤੇ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਦੇ ਚਹੇਤੇ ਨਿਊਜ਼ ਰੀਡਰ ਅਤੇ ਇਤਿਹਾਸਕਾਰ ਤੀਰਥ ਸਿੰਘ ਢਿੱਲੋਂ ਦਾ ਪ੍ਰੈਸ ਕਲੱਬ ਜਲੰਧਰ ਵਲੋਂ ਸਨਮਾਨ ਕੀਤਾ ਗਿਆ। ਆਲ ਇੰਡੀਆ ਰੇਡੀਓ ਦਿੱਲੀ,ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਜਲੰਧਰ ਵਿਖੇ ਲੰਮਾਂ ਸਮਾਂ ਨਿਊਜ਼ ਰੀਡਰ ਵਜੋਂ ਸੇਵਾਵਾਂ ਨਿਭਾਉਣ ਵਾਲੇ , ਭਾਰਤ ਸਰਕਾਰ ਦੇ ਸੂਚਨਾ ਅਫ਼ਸਰ ਸ .ਤੀਰਥ ਸਿੰਘ ਢਿੱਲੋਂ ਨੂੰ 16 ਨਵੰਬਰ ਨੂੰ, ਪ੍ਰੈਸ ਕਲੱਬ ਜਲੰਧਰ ਵਿਖ਼ੇ ਕੌਮੀ ਪ੍ਰੈਸ ਦਿਵਸ ਤੇ, ਮੀਡੀਆ ਦੀਆਂ,ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਨਮਾਨਤ ਕੀਤਾ ਗਿਆ l
ਖ਼ਬਰਾਂ
ਨਿਊਜ਼ ਰੀਡਰ ਅਤੇ ਇਤਿਹਾਸਕਾਰ ਤੀਰਥ ਸਿੰਘ ਢਿੱਲੋਂ ਦਾ ਪ੍ਰੈਸ ਕਲੱਬ ਜਲੰਧਰ ਵਲੋਂ ਸਨਮਾਨ
23 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



