ਮਾਨਸਾ, 13 ਮਈ(ਜਸ਼ਨ ):ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੀ ਸੁਪਨੀਤ ਕੌਰ ਪੁੱਤਰੀ ਰਾਜ ਸਿੰਘ,( ਸਾਇੰਸ ਗਰੁੱਪ) ਗੁਰੂ ਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ(ਮਾਨਸਾ) ਬਾਰਵੀਂ ਕਲਾਸ ਚੋਂ ਪਹਿਲੇ ਸਥਾਨ ਉਪਰ ਰਹੀ । ਉਸ ਬੱਚੀ ਨੇ 500 ਚੋਂ 500 ਅੰਕ ਪ੍ਰਾਪਤ ਕੀਤੇ ਹਨ।