ਨਿਹਾਲ ਸਿੰਘ ਵਾਲਾ, 3 ਨਬੰਵਰ (ਜਸ਼ਨ )-ਆੜ੍ਹਤੀ ਸਵਰਨਜੀਤ ਸ਼ਰਮਾਂ ਰੌਂਤਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਸਵ: ਪੰਡਤ ਭਗਵਾਨ ਚੰਦ ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰਾ ਦੇਵੀ 81 ਦੇ ਅਚਾਣਕ ਦਿਹਾਂਤ ਹੋ ਜਾਣ ਤੇ ਪ੍ਰਧਾਨ ਜਗਦੀਪ ਸਿੰਘ ਗਟਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਚੇਅਰਮੈਂਨ ਖਣਮੁੱਖ ਭਾਰਤੀ ਪੱਤੋ , ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇ ਕੇ ,ਚੇਅਰਮੈਂਨ ਪਰਮਜੀਤ ਸਿੰਘ ਨੰਗਲ, ਉੱਘੇ ਸਮਾਜ ਸੇਵੀ ਗੁਲਸ਼ਨ ਗਰਗ ਗੋਗੀ, ਸ਼ੈਲਰ ਅੇਸ਼ੀਏਸ਼ਨ ਦੇ ਪ੍ਰਧਾਨ ਬੂਟਾ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸਾਹੋਕੇ, ਐਮ ਸੀ ਰਮੇਸ਼ ਗਰਗ ਕਾਲੂ ਰਾਮ, ਖੇਮ ਚੰਦ ਗਰਗ, ਪ੍ਰਵੀਨ ਕੁਮਾਰ ਡੋਡ, ਵਿਜੇ ਜੌਸ਼ੀ ਰੌਂਤਾ, ਸੋਮ ਦੱਤ ਜੋਸ਼ੀ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਪ੍ਰਧਾਨ ਹਰਨੇਕ ਸਿੰਘ ਬਰਾੜ, ਨਿਰਮਲ ਸਿੰਘ ਬਰਾੜ ਨਿੰਮਾ, ਬੌਬੀ ਸਿੰਗਲਾ, ਸੁਮਿੱਤ ਸਿੰਗਲਾ, ਆੜ੍ਹਤੀ ਜਰਨੈਲ ਸਿੰਘ, ਧਰਮਪਾਲ ਸ਼ਰਮਾਂ ਰੌਂਤਾ, ਪ੍ਰਦੀਪ ਕੁਮਾਰ ਬਿੱਟੂ, ਰਜਿੰਦਰ ਮਹਿਤਾ ਡੀ ਸੀ, ਸੋਨੂੰ ਸ਼ਰਮਾਂ, ਰਜਿੰਦਰ ਸ਼ਰਮਾਂ ਰੌਂਤਾ, ਦੀਪਕ ਮਹਿਤਾ, ਰੁਪਿੰਦਰ ਰਾਏ, ਗੁਰਮੁੱਖ ਮੰਡੇਰ, ਡਾ. ਛਿਦੰਰਪਾਲ ਰੌਂਤਾ, ਗਗਨ ਸਿੰਗਲਾ, ਗੁਰਮੀਤ ਅਰੋੜਾ, ਸਰਪੰਚ ਗੁਰਸੇਵਕ ਸਿੰਘ, ਵਿੱਕੀ ਮੰਗਲਾ, ਜੀਵਨ ਗਰੇਵਾਲ, ਇੰਸਪੈਕਟ ਸਨਮ ਸੂਦ, ਇੰਸਪੈਕਟਰ ਅਤੁਲ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਖ਼ਬਰਾਂ
ਆੜ੍ਹਤੀ ਸਵਰਨਜੀਤ ਸ਼ਰਮਾ ਦੀ ਮਾਤਾ ਸੁਰਿੰਦਰਾ ਦੇਵੀ ਦੇ ਹੋਏ ਦਿਹਾਂਤ ’ਤੇ ਅਹਿਮ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
3 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



