ਚੰਡੀਗੜ੍ਹ,30 ਸਤੰਬਰ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਪਾਰਟੀ ਦੀ ਜਰਨਲ ਕੌਂਸਲ ਦਾ ਐਲਾਨ ਕੀਤੇ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ 'ਚ ਨਵੀਂ ਰੂਹ ਫੂਕੀ ਗਈ ਹੈ । ਗੁਰਪ੍ਰਤਾਪ ਸਿੰਘ ਵਡਾਲਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੀਆਂ ਜਥੇਬੰਦਕ ਲੀਹਾਂ ਨੂੰ ਮਜਬੂਤੀ ਦੇਣ ਲਈ ਜਰਨਲ ਕੌਂਸਲ ਦਾ ਗਠਨ ਕੀਤਾ ਗਿਆ ਹੈ ਜਿਸ ਉਪਰੰਤ ਪਾਰਟੀ ਵਰਕਰਾਂ ਵਿਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ ਵਡਾਲਾ ਨੇ ਕਿਹਾ ਕਿ ਇਹ ਸਾਰੇ ਮੈਂਬਰ ਜਥੇਬੰਦੀ ਨਾਲ ਸ਼ੁਰੂ ਤੋਂ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਜਰਨਲ ਕੌਂਸਲ ਵਿੱਚ ਜਿੰਮੇਵਾਰੀ ਮਿਲਣ ਨਾਲ ਇਹ ਹੋਰ ਵੀ ਵਧੀਆ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਅਤੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਹੋਰਾਂ ਦੇ ਦਸਤਖਤਾਂ ਹੇਠ ਦਿੱਤੀ ਗਈ।
ਜਨਰਲ ਕੌਂਸਿਲ ਦੇ ਮੈਂਬਰ
1. ਸਰਵਨ ਸਿੰਘ ਹੇਅਰ
2. ਊਧਮ ਸਿੰਘ ਔਲਖ
3. ਸੁਖਜੀਤ ਸਿੰਘ ਜੌਹਲ
4. ਸਾਧੂ ਸਿੰਘ ਤਲਵਣ
5. ਸੁਖਵੀਰ ਸਿੰਘ ਭਾਰਦਵਾਜਿਆਂ
6. ਗੁਰਦੇਵ ਸਿੰਘ ਭੁੱਲਰ
7. ਹਰਭਜਨ ਸਿੰਘ ਹੁੰਦਲ
8. ਗੁਰਦੀਪ ਸਿੰਘ ਸਿੱਧੂ
9. ਅਵਤਾਰ ਸਿੰਘ ਮਾਲੋਵਾਲ
10. ਜਸਵਿੰਦਰ ਸਿੰਘ ਜੌਹਲ
11. ਸਤਵਿੰਦਰ ਸਿੰਘ ਖਾਲਸਾ ਘੁੜਿਆਲ
12. ਅਵਤਾਰ ਸਿੰਘ ਲਾਲਕੋਠੀ ਨੂਰਮਹਿਲ
13. ਮਨਜੀਤ ਸਿੰਘ ਹੇਅਰ
14. ਹਰਪਾਲ ਸਿੰਘ ਉੱਬੀ
15. ਹਰਿੰਦਰ ਸਿੰਘ ਸਰੀਹ
16. ਤਰਸੇਮ ਸਿੰਘ ਪਰਜੀਆ
17. ਮੇਜਰ ਸਿੰਘ ਮੋਹਾਲੀ
18. ਗੁਰਮੇਲ ਸਿੰਘ ਮਹਿਰਾਜ
19. ਗੁਰਜੰਟ ਸਿੰਘ ਨੂਰਖੇੜੀਆ
20. ਸੁਖਵਿੰਦਰ ਸਿੰਘ ਮਘਰ ਸਾਹਿਬ
21. ਅਮਰੀਕ ਸਿੰਘ ਸਿਓਨਾ
22. ਗੁਰਚਰਨ ਸਿੰਘ ਸੇਹਰਾ
23. ਪ੍ਰੀਤਮ ਸਿੰਘ ਖਾਨਪੁਰ
24. ਦਾਤਾਰ ਸਿੰਘ ਭਾਟੀਆ
25. ਸੁਖਦੇਵ ਸਿੰਘ ਵਿਰਕ
26. ਮਹੇਸ਼ ਕੁਮਾਰ ਨੀਟੂ
27. ਬਲਬੀਰ ਸਿੰਘ ਧੌਲਾ
28. ਬਲਵੰਤ ਸਿੰਘ ਤਪਾ
29. ਸਾਧੂ ਸਿੰਘ ਧਾਲੀਵਾਲ ਤਪਾ
30. ਭੋਲਾ ਸਿੰਘ ਛੀਨੀਵਾਲ
31. ਮਹਿਤਾਬ ਸਿੰਘ ਗੁਰਬਖਸ਼ਪੁਰਾ
32. ਸੁਰਿੰਦਰ ਸਿੰਘ ਆਹਲੂਵਾਲੀਆ
33. ਹਰਦੀਪ ਸਿੰਘ ਖੱਟੜਾ
34. ਜਤਿੰਦਰ ਸਿੰਘ ਮਹੌਲੀ
35. ਤਰਲੋਚਨ ਸਿੰਘ ਹੱਥਨ
36. ਭਗਵੰਤ ਸਿੰਘ ਭੱਟੀਆ
37. ਹਰਬੰਸ ਸਿੰਘ ਚੌਂਦਾ
38. ਜਗਵੰਤ ਸਿੰਘ ਜੱਗੀ
39. ਸੁਖਦੇਵ ਸਿੰਘ ਸਤੌਜ
40. ਇਕਬਾਲ ਸਿੰਘ ਜਲਾਲ
41. ਅਜੀਤ ਸਿੰਘ ਤਲਵੰਡੀ
42. ਕਰਤਾਰ ਸਿੰਘ ਸੁੱਖੇਵਾਲ
43. ਮਨਜੀਤ ਸਿੰਘ ਕੋਟਲਾ ਅਜਮੇਰ
44. ਮੇਜਰ ਸਿੰਘ ਨਰਾਇਣਾ
45. ਜਰਨੈਲ ਸਿੰਘ ਢਾਣੀ ਬੂਟਾ ਸਿੰਘ
46. ਗੁਰਮੀਤ ਸਿੰਘ ਮਾਹੂਆਣਾ
47. ਗੁਰਤੇਜ ਸਿੰਘ ਜੰਡਵਾਲਾ
48.ਰਜਿੰਦਰ ਸਿੰਘ ਦੁੱਮਣਾ
49 ਜਰਨੈਲ ਸਿੰਘ ਭੱਠਲ
ਅਗਮਪੁਰਾ
50 ਮਦਨ ਸਿੰਘ ਭੱਲੜੀ
51 ਸਵਰਨ ਸਿੰਘ ਬੈਂਸਾ
52 ਹਿੰਮਤ ਸਿੰਘ ਕਿਸ਼ਨਪੁਰਾ
53 ਮੇਜਰ ਸਿੰਘ ਮਾਂਗਟ
54 ਅੱਛਰ ਸਿੰਘ ਸੰਧੂਆ
55 ਗੁਰਇਕਬਾਲ ਸਿੰਘ ਸ਼ੇਰਗਿੱਲ ਮਹਿੰਦਲੀਪੁਰ
56 ਪ੍ਰੇਮ ਸਿੰਘ ਢਾਡੀ ਬੂਰ ਮਾਜਰਾ
57 ਬਾਬਾ ਹਰਦੀਪ ਸਿੰਘ ਰੋਪੜ
58 ਐਡਵੋਕੇਟ ਜਗਦੀਪ ਸਿੰਘ ਸੰਧੂ ਅਬੋਹਰ
59 ਰਣਜੀਤ ਸਿੰਘ ਤਾਜੋਕੇ
60 ਅਮਰਜੀਤ ਸਿੰਘ ਕਾਲੇਕੇ
61 ਭੂਰਾ ਸਿੰਘ ਕਾਹਨਕੇ




