ਜ਼ੀਰਾ, 3 ਅਗਸਤ ( ਤੀਰਥ ਸਨ੍ਹੇਰ ):ਇੰਚਾਰਜ ਜ਼ਿਲ੍ਹਾ ਟਰੈਫਿਕ ਸਟਾਫ ਫਿਰੋਜਪੁਰ ਵਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੱਖੂ ਵਿਖੇ ਫਾਟਕ ਦਾ ਕੰਮ ਚੱਲ ਰਿਹਾ ਹੋਣ ਕਰਕੇ ਮਿਤੀ 4. 8.2026 ਸ਼ਾਮ ਤੋਂ ਮਿਤੀ 13.8.2026 ਤੱਕ ਮੱਖੂ ਹਰੀਕੇ ਹਾਈਵੇ ਵਾਲਾ ਫਾਟਕ ਬਿਲਕੁਲ ਬੰਦ ਹੈ। ਜਿਹੜੀ ਟਰੈਫਿਕ ਫਿਰੋਜਪੁਰ ਫਾਜ਼ਿਲਕਾ ਤੋ ਜੋ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਜਲੰਧਰ, ਬਟਾਲਾ ਗੁਰਦਾਸਪੁਰ ਨੂੰ ਜਾਣੀ ਹੈ ਉਹ ਵਾਇਆ ਮੱਲਾਂਵਾਲਾ , ਹਰੀਕੇ ਜਾਣ ਅਤੇ ਫਰੀਦਕੋਟ ਬਠਿੰਡਾ ਤੋੰ ਜਾਣ ਵਾਲੀ ਟਰੈਫਿਕ ਵਾਇਆ ਮੋਗਾ ਕੋਟ ਈਸੇ ਖਾਂ ਰਾਹੀਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ।
ਖ਼ਬਰਾਂ
ਮੱਖੂ ਵਿਖੇ ਫਾਟਕ ਬੰਦ ,ਟ੍ਰੈਫ਼ਿਕ ਲਈ 4 ਅਗਸਤ ਸ਼ਾਮ ਤੋਂ ਮਿਤੀ 13 ਅਗਸਤ ਤੱਕ ਬਦਲਵੇਂ ਰੂਟ ਦਾ ਐਲਾਨ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



