ਮੋਗਾ, 22 ਅਗਸਤ ( ਜਸ਼ਨ ): ਮੋਗਾ ਦੇ ਪਿੰਡ ਲੋਹਾਰਾ ਵਿਖੇ ਅੰਮ੍ਰਿਤਸਰ ਰੋਡ ਤੇ ਗਿੱਲ ਸਟੂਡੀਓ ਦੇ ਮਾਲਕ ਅਤੇ ਪੱਤਰਕਾਰ ਅਵਤਾਰ ਗਿੱਲ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ । ਪਿੰਡ ਦੇ ਸੀਨੀਅਰ ਸਿਆਸੀ ਆਗੂ ਗੁਰਮੀਤ ਸਿੰਘ ਲੋਹਾਰਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਵਤਾਰ ਗਿੱਲ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਅਗਸਤ ਦਿਨ ਐਤਵਾਰ ਨੂੰ ਪਿੰਡ ਲੋਹਾਰਾ ਵਿਖੇ ਗੁਰਦਵਾਰਾ ਬਾਬਾ ਨੰਦ ਸਿੰਘ ਜੀ ਵਿਖੇ ,ਦੁਪਹਿਰ 12 ਤੋਂ ਇਕ ਵਜੇ ਤੱਕ ਹੋਵੇਗੀ ਜਿਥੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖਸੀਅਤਾਂ ਅਵਤਾਰ ਸਿੰਘ ਗਿੱਲ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨਗੀਆਂ ।
ਖ਼ਬਰਾਂ
ਅਵਤਾਰ ਸਿੰਘ ਗਿੱਲ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਅਗਸਤ ਦਿਨ ਐਤਵਾਰ ਨੂੰ
22 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



