ਜੋਗਿੰਦਰ ਸਿੰਘ ਜੀ
ਮਾਨਸਾ , 13 ਅਕਤੂਬਰ
ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸਾਰੇ ਐਸ ਐਸ ਪੀ ਅਤੇ ਐਸਡੀਐਮ ਦੀ ਤਰੁੰਤ ਵੀਡੀਓਜ਼ ਕਾਲ‌ ਬੁਲਾ ਲਈ ਗਈ ਹੈ ਤਾਂ ਜੋ ਰਾਜ ਦੇ ਹਾਲਤਾਂ ਬਾਰੇ ਜਾਣੂ ਹੋਇਆ ਜਾ ਸਕੇ
ਇਸ‌ ਆਨਲਾਈਨ ਮੀਟਿੰਗ ਬਾਰੇ ਜਾਣਕਾਰੀ ਮਾਨਸਾ ਦੇ ਇੱਕ ਉਚ ਪੁਲੀਸ ਅਧਿਕਾਰੀ ਵਲੋਂ ਸਾਂਝੀ ਕੀਤੀ ਗਈ ਹੈ।